About us

Mehra Media is online since August, 2005. Mehra Media created a website of Punjabi Newspaper and stepped into Punjabi Cyber Media. After working one year on website of Punjabi Newspaper, Mehra Media started Punjabi Online Radio. In that time Mehra Media worked with Pawandeep Singh (USA) and started 'Sada Radio' (http://www.sadaradio.com) which is live broadcasting from USA. All these sites are booming due to the dedicated work of Mehra Media Team. Mehra Media has created electronic media and Punjabi music, software’s, musicians, newspapers, magazines, artists, Punjabi drama, Punjabi communities, Punjabi portal, production house, and other types of websites till now. Mehra Media is working and ranking with the motive of Punjabi media and to spread Punjabi language all over the world.

 

 

 

ਹਿਰਾ ਮੀਡੀਆ ਦੀ ਸ਼ੁਰਵਾਤ 2005 ਦੇ ਅਗਸਤ ਮਹੀਨੇ ਵਿੱਚ ਹੋਈ । ਮਹਿਰਾ ਮੀਡੀਆ ਨੇ ਇਕ ਪੰਜਾਬੀ ਨਿਊਜ਼ ਪੇਪਰ ਦੀ ਵੈਬਸਾਈਟ ਤਿਆਰ ਕੀਤੀ ਅਤੇ ਪੰਜਾਬੀ ਸਾਏਬਰ ਮੀਡੀਆ ਵਿਚ ਆਪਣਾ ਕਦਮ ਰੱਖਿਆ 1 ਸਾਲ ਪੰਜਾਬੀ ਅਖ਼ਬਾਰ ਦੀ ਵੈਬਸਾਈਟ ਤੇ ਕੰਮ ਕਰਨ ਮਗਰੋਂ ਮਹਿਰਾ ਮੀਡੀਆ ਵੱਲੋਂ ਪੰਜਾਬੀ ਆਨ ਲਾਈਨ ਰੇਡੀਓ ਦੀ ਪੰਜਾਬ ਵਿੱਚ ਸ਼ੁਰਵਾਤ ਕੀਤੀ ਗਈ। ਬਾਦ ਵਿੱਚ ਸਾਏਬਰ ਮੀਡੀਆ ਵਿੱਚ ਕੰਮ ਕਰਦੇ ਕਰਦੇ ਹੀ  ਯੂ.ਐਸ.ਏ. ਵਿੱਚ ਵਸਦੇ ਪਵਨਦੀਪ ਸਿੰਘ ਨਾਲ ਮਿਲਕੇ ਮਹਿਰਾ ਮੀਡੀਆ ਨੇ ਪੰਜਾਬੀ ਆਨ ਲਾਈਨ ਰੇਡੀਓ ਦੀ ਸ਼ੁਰਵਾਤ ਕੀਤੀ। ਸਾਡਾ ਰੇਡੀਓ ਜੋ ਕਿ ਯੂ.ਐਸ.ਏ. ਤੋ ਲਿਵ ਚੱਲ ਰਹਾ ਹੈ।ਮਹਿਰਾ ਮੀਡੀਆ ਦੀ ਮਿਹਨਤ ਸਦਕਾ ਹੀ ਕਹਿ ਵੈਬਸਾਈਟ ਲੱਗਾ ਤਾਰ ਤਰੱਕੀ ਕਰ ਰਹਿਆਂ ਹਨ। ਹੁਣ ਤੱਕ ਮਹਿਰਾ ਮੀਡੀਆ ਇਲੈੱਕਟ੍ਰਾਨਿਕ  ਮੀਡੀਆ ਅਤੇ ਪੰਜਾਬੀ ਮਿਊਜ਼ਿਕ , ਸੋਫਟਵੇੱਰ,ਸੰਗੀਤਕਾਰ,ਨਿਊਜ਼ ਪੇਪਰ,ਮਗਜ਼ਿਨ,ਕਲਾਕਾਰਾ,ਪੰਜਾਬੀ ਨਾਟਕ,ਪੰਜਾਬੀ ਸੰਸਥਾਵਾਂ , ਪੰਜਾਬੀ ਪੋਰ ਟਲ, ਪ੍ਰੋਡਕਸ਼ਨ ਹਾਊਸ, ਅਤੇ ਕਈ ਵਿਅਕਤੀਗਤ  ਵੈੱਬ ਸਾਏਟਾ ਬਣਾ ਚੁੱਕੇ ਹਨ। ਮਹਿਰਾ ਮੀਡੀਆ ਦਿਨ ਦੁੱਗਣੀ ਅਤੇ ਰਾਤ ਚੁਗਣੀ ਤਰੱਕੀ ਕਰ ਰਹਾ ਹੈ। ਪੰਜਾਬੀ ਮੀਡੀਆ ਅਤੇ ਪੰਜਾਬੀ ਨੂੰ ਆਨ ਲਾਈਨ ਕਰਨ ਦੇ ਮਕਸਦ ਨਾਲ ਮਹਿਰਾ ਮੀਡੀਆ ਅੱਗੇ ਹੀ ਵਧਦਾ ਜਾ ਹੈ ਅਤੇ ਪੰਜਾਬੀ ਵਿਚੋਂ ਉੱਠ ਕੇ ਵਿਦਸ਼ਾ ਵਿੱਚ ਵੀ ਆਪਣਾ ਨਾਮ ਬਣਾ ਰਿਹਾ ਹੈ ।